ਰਾਤਰੀ ਭੋਜ ਦਾ ਸੱਦਾ ਸਵੀਕਾਰ ਕਰਕੇ ਆਟੋ ‘ਚ ਬੈਠ ਕੇ ਕੇਜਰੀਵਾਲ ਨੇ ਆਟੋ ਵਾਲੇ ਦੇ ਘਰ ਖਾਧਾ ਖਾਣਾ

ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਵੀ ਹੋਏ ਆਟੋ ‘ਚ ਸਵਾਰ -ਲੁਧਿਆਣਾ ‘ਚ ‘ਆਟੋ ਸੰਵਾਦ’ ਪ੍ਰੋਗਰਾਮ ‘ਚ ਕੇਜਰੀਵਾਲ ਨੇ ਸੁਣੀਆਂ ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ -ਆਟੋ ਰਿਕਸ਼ਾ ਚਾਲਕਾਂ ਨੂੰ ਬੋਲੇ ਕੇਜਰੀਵਾਲ, ਦਿੱਲੀ ਦੇ ਆਟੋ ਚਾਲਕਾਂ ਵਾਂਗ ਮੈਨੂੰ ਭਰਾ ਬਣਾ ਲਓ ਲੁਧਿਆਣਾ, 22 ਨਵੰਬਰਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ … Continue reading ਰਾਤਰੀ ਭੋਜ ਦਾ ਸੱਦਾ ਸਵੀਕਾਰ ਕਰਕੇ ਆਟੋ ‘ਚ ਬੈਠ ਕੇ ਕੇਜਰੀਵਾਲ ਨੇ ਆਟੋ ਵਾਲੇ ਦੇ ਘਰ ਖਾਧਾ ਖਾਣਾ